ਬੇਸ਼ਰਮ ਇਸ਼ਕ

ਬੇਸ਼ਰਮ ਇਸ਼ਕ

ਕਿਨੀ ਵਾਰ ਟੁੱਟਿਆ
ਪਰ ਫੇਰ ਵੀ ਇਤਬਾਰ ਹੋ ਹੀ ਜਾਂਦਾ ਹੈ।
ਠੋਕਰ ਖਾ ਕੇ
ਉਂਝ ਤਾਂ ਬੰਦਾ ਹੋਸ਼ਿਆਰ ਹੋ ਜਾਂਦਾ ਹੈ।
ਮੈਂ ਕਮਲੀ ਹਾਂ ਜਾਂ ਦੀਵਾਨੀ
ਜੋ ਮੈਨੂੰ ਇਸ਼ਕ ਬਾਰ ਵਾਰ ਹੋ ਜਾਂਦਾ ਹੈ।

~ਕ੍ਰਿਤਿਕਾ